ਆਸਟ੍ਰੇਲੀਆ ‘ਚ ਅੱਜ ਤੋਂ ਸ਼ੁਰੂ ਹੋਣਗੀਆਂ ਕਾਮਨਵੈਲਥ ਖੇਡਾਂ

143
0
SHARE

ਆਸਟ੍ਰੇਲੀਆ ਦੇ ਗੋਲਡ ਕੋਸਟ ‘ਚ ਅੱਜ ਤੋਂ ਕਾਮਨਵੈਲਥ ਖੇਡਾਂ ਸ਼ੁਰੂ ਹੋ ਰਹੀਆਂ ਹਨ। ਭਾਰਤ ਨੂੰ ਮੁੱਕੇਬਾਜ਼ੀ, ਬੈਡਮਿੰਟਨ, ਕੁਸ਼ਤੀ, ਨਿਸ਼ਾਨੇਬਾਜ਼ੀ ਤੇ ਵੇਟਲਿਫਟਿੰਗ ਵਰਗੀਆਂ ਖੇਡਾਂ ਤੋਂ ਤਗਮੇ ਜਿੱਤਣ ਦੀਆਂ ਕਾਫੀ ਉਮੀਦਾਂ ਹਨ। ਕਾਮਨਵੈਲਥ ਖੇਡਾਂ ਦੀ ਸਮਾਪਤੀ 15 ਅਪ੍ਰੈਲ ਨੂੰ ਹੋਵੇਗੀ।

LEAVE A REPLY

Please enter your comment!
Please enter your name here