ਕਾਮਨਵੈਲਥ ਖੇਡਾਂ : ਹਾਕੀ ਦੇ ਸੈਮੀਫਾਈਨਲ ‘ਚ ਪਹੁੰਚਿਆ ਭਾਰਤ

106
0
SHARE

ਆਸਟ੍ਰੇਲੀਆ ‘ਚ ਜਾਰੀ ਕਾਮਨਵੈਲਥ ਖੇਡਾਂ 2018 ‘ਚ ਮਰਦ ਹਾਕੀ ਦੇ ਪੂਲ ਬੀ ਮੈਚ ‘ਚ ਭਾਰਤ ਨੇ ਮਲੇਸ਼ੀਆ ਨੂੰ 2-1 ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਭਾਰਤ ਨੇ ਸੈਮੀਫਾਈਨਲ ‘ਚ ਸਥਾਨ ਬਣਾਇਆ ਹੈ।

LEAVE A REPLY

Please enter your comment!
Please enter your name here