ਨਾਜਾਇਜ਼ ਸ਼ਰਾਬ ਬਰਾਮਦ, ਮਾਂ-ਪੁੱਤ ‘ਤੇ ਮਾਮਲਾ ਦਰਜ

89
0
SHARE

ਨਰੋਟ ਮਹਿਰਾ, 18 ਅਕਤੂਬਰ -ਥਾਣਾ ਕਾਨਵਾਂ ਦੀ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਵੇਚਣ ਵਾਲੇ ਮਾਂ-ਪੁੱਤਰ ਨੂੰ 468 ਬੋਤਲਾਂ ਸ਼ਰਾਬ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਸੁਦੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਗੁਪਤਾ ਸੂਚਨਾ ‘ਤੇ ਪਿੰਡ ਜਸਵਾਲੀ ‘ਚ ਛਾਪੇਮਾਰੀ ਕਰਨ ‘ਤੇ ਇਕ ਕਮਰੇ ਵਿਚੋਂ 9 ਪੇਟੀਆਂ ਇੰਪੀਰੀਅਲ ਬਲੂ ਅਤੇ 30 ਪੇਟੀਆਂ ਓਲਡ ਫੋਕਸ ਰੰਮ ਬਰਾਮਦ ਕੀਤੀ ਗਈ। ਪੁਲਿਸ ਨੇ ਵਲਦੇਵ ਸਿੰਘ ਅਤੇ ਉਸ ਦੀ ਮਾਤਾ ਸਰਬਜੀਤ ਕੌਰ ‘ਤੇ ਮਾਮਲਾ ਦਰਜ ਕੀਤਾ ਹੈ।

LEAVE A REPLY

Please enter your comment!
Please enter your name here