ਭਾਰਤ ਨਿਊਜ਼ੀਲੈਂਡ ਵਿਚਕਾਰ ਟੀ-20 ਮੈਚ ਅੱਜ, ਨਹਿਰਾ ਦਾ ਆਖਰੀ ਮੈਚ

102
0
SHARE

ਨਵੀਂ ਦਿੱਲੀ, 1 ਨਵੰਬਰ – ਅੱਜ ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਦਿੱਲੀ ਵਿਚ ਸੀਰੀਜ ਦਾ ਪਹਿਲਾ ਟੀ-20 ਮੈਚ ਖੇਡਿਆ ਜਾਵੇਗਾ। ਇਹ ਮੈਚ ਭਾਰਤ ਦੇ ਸੀਨੀਅਰ ਤੇਜ਼ ਗੇਂਦਬਾਜ ਅਸ਼ੀਸ਼ ਨਹਿਰਾ ਦਾ ਆਖਰੀ ਅੰਤਰਰਾਸ਼ਟਰੀ ਮੈਚ ਹੈ। ਇਸ ਮੈਚ ਤੋਂ ਬਾਅਦ ਉਹ ਸੰਨਿਆਸ ਲੈ ਲੈਣਗੇ। ਕਰੀਬ 19 ਸਾਲ ਪਹਿਲਾ ਨਹਿਰਾ ਨੇ ਅੰਤਰਰਾਸ਼ਟਰੀ ਖੇਡ ਸਫਰ ਸ਼ੁਰੂ ਕੀਤਾ ਸੀ। ਭਾਰਤ ਅੱਜ ਦਾ ਮੈਚ ਜਿੱਤ ਕੇ ਨਹਿਰਾ ਨੂੰ ਵਿਦਾਇਗੀ ਦੇਣਾ ਚਾਹੇਗਾ।

LEAVE A REPLY

Please enter your comment!
Please enter your name here