ਸਤੀਸ਼ ਸ਼ਿਵਾਲਿੰਗਮ ਨੇ ਭਾਰਤ ਨੂੰ ਦਿਵਾਇਆ ਗੋਲਡ ਮੈਡਲ

82
0
SHARE

ਆਸਟ੍ਰੇਲੀਆ ‘ਚ ਚੱਲ ਰਹੀਆਂ 21ਵੀਆਂ ਕਾਮਨਵੈਲਥ ਖੇਡਾਂ ਦੇ ਅੱਜ ਤੀਸਰੇ ਦਿਨ ਭਾਰਤ ਦੇ ਵੇਟਲਿਫਟਰ ਸਤੀਸ਼ ਸ਼ਿਵਾਲਿੰਗਮ ਨੇ ਭਾਰਤ ਲਈ ਇਕ ਹੋਰ ਗੋਲਡ ਮੈਡਲ ਜਿੱਤਿਆ ਹੈ। ਹੁਣ ਤੱਕ ਭਾਰਤ ਨੇ ਤਿੰਨ ਗੋਲਡ ਮੈਡਲ ਜਿੱਤੇ ਹਨ ਤੇ ਇਹ ਤਿੰਨੋਂ ਵੇਟਲਿਫਟਿੰਗ ‘ਚ ਆਏ ਹਨ।

LEAVE A REPLY

Please enter your comment!
Please enter your name here