ਕਾਮਨਵੈਲਥ ਖੇਡਾਂ : ਭਾਰਤ ਨੂੰ ਮਿਲੇ 2 ਹੋਰ ਗੋਲਡ ਤੇ ਇਕ ਸਿਲਵਰ

74
0
SHARE

ਆਸਟਰੇਲੀਆ ਵਿਚ ਜਾਰੀ 21ਵੀਆਂ ਕਾਮਨਵੈਲਥ ਖੇਡਾਂ ਵਿਚ ਭਾਰਤ ਨੂੰ ਅੱਜ 16 ਸਾਲਾਂ ਮਨੂ ਭਾਕੇਰ ਨੇ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ‘ਚ ਗੋਲਡ ਦਿਵਾਇਆ ਹੈ ਤੇ ਇਸ ਤੋਂ ਪਹਿਲਾ ਵੇਟਲਿਫਟਿੰਗ ‘ਚ ਪੂਨਮ ਯਾਦਵ ਨੇ ਗੋਲਡ ਮੈਡਲ ਹਾਸਲ ਕੀਤਾ। ਇਸ ਤੋਂ ਇਲਾਵਾ ਹੀਨਾ ਸਿੱਧੂ ਨੇ ਮਹਿਲਾ 10 ਮੀਟਰ ਏਅਰ ਪਿਸਟਲ ‘ਚ ਸਿਲਵਰ ਮੈਡਲ ਹਾਸਲ ਕੀਤਾ ਹੈ। ਇਸ ਤਰ੍ਹਾਂ ਭਾਰਤ ਨੇ ਹੁਣ ਤੱਕ 6 ਗੋਲਡ , 2 ਸਿਲਵਰ ਤੇ ਇਕ ਕਾਂਸੀ ਦਾ ਮੈਡਲ ਹਾਸਲ ਕੀਤਾ ਹੈ।

LEAVE A REPLY

Please enter your comment!
Please enter your name here